Skip to content
project banner

ਸਰਵੇਖਣ - ਪੰਜਾਬੀ (Punjabi)

ਮਾਈਕਲ ਮਰਫੀ ਪਾਰਕ (Michael Murphy Park) ਦੇ ਸਾਰੇ ਪਾਸਿਆਂ ਤੇ, ਇੱਕ 4-ਫੁੱਟ ਦੀ ਵਾਇਨਲ ਚੇਨ-ਲਿੰਕ ਵਾੜ ਇੰਸਟਾਲ ਕਰਨ ਦਾ ਪ੍ਰਸਤਾਵ ਹੈ। ਪੈਦਲ ਚੱਲਣ ਵਾਲਿਆਂ ਵਾਸਤੇ ਪਾਰਕ ਤੱਕ ਪਹੁੰਚਣ ਲਈ, ਹਰੇਕ ਕੋਨੇ ਤੇ ਦਾਖਲ ਹੋਣ ਦੀਆਂ ਥਾਵਾਂ ਹੋਣਗੀਆਂ।